『SBS Examines ਪੰਜਾਬੀ ਵਿੱਚ』のカバーアート

SBS Examines ਪੰਜਾਬੀ ਵਿੱਚ

SBS Examines ਪੰਜਾਬੀ ਵਿੱਚ

著者: SBS
無料で聴く

このコンテンツについて

‘ਐਸ ਬੀ ਐਸ ਐਗਜ਼ਾਮਿਨਸ’ ਇੱਕ ਪੋਡਕਾਸਟ ਹੈ ਜੋ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਲਤ ਜਾਣਕਾਰੀਆਂ ਅਤੇ ਗਲਤ ਪ੍ਰਚਾਰ ਨੂੰ ਦੂਰ ਕਰਨ ਲਈ ਸਮਰਪਿਤ ਹੈ। ਹਰੇਕ ਭਾਗ ਸਰੋਤਿਆਂ ਨੂੰ ਨਾਜ਼ੁਕ ਮੁੱਦਿਆਂ ਉੱਤੇ ਸਪੱਸ਼ਟ ਸਮਝ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਵਧੇਰੇ ਸੂਚਿਤ ਅਤੇ ਇਕਜੁੱਟ ਸਮਾਜ ਨੂੰ ਉਤਸ਼ਾਹਿਤ ਕਰਨ ਦੇ ਸਮਰੱਥ ਹੋਣ। ਅੱਪਡੇਟ ਰਹਿਣ ਅਤੇ ਗੱਲਬਾਤ ਦਾ ਹਿੱਸਾ ਬਣਨ ਲਈ ਹੁਣੇ ਸਬਸਕ੍ਰਾਈਬ ਕਰੋ।Copyright 2025, Special Broadcasting Services 社会科学
エピソード
  • Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ?
    2025/07/17
    In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।
    続きを読む 一部表示
    6 分
  • This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS Examines
    2025/06/23
    The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।
    続きを読む 一部表示
    10 分
  • How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋ
    2025/06/12
    According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।
    続きを読む 一部表示
    6 分

SBS Examines ਪੰਜਾਬੀ ਵਿੱਚに寄せられたリスナーの声

カスタマーレビュー:以下のタブを選択することで、他のサイトのレビューをご覧になれます。