エピソード

  • Causes and consequences: Do we all have the capacity for hatred? - SBS Examines: ਕੀ ਅਸੀਂ ਸਭ ਨਫ਼ਰਤ ਨਾਲ ਨਜਿੱਠ ਸਕਦੇ ਹਾਂ?
    2025/07/17
    In this new series, Understanding Hate, we unpack the forces driving division, and ask what it takes to protect social cohesion. - ਇਸ ਨਵੀਂ ਲੜੀ ਵਿੱਚ ਅਸੀਂ ਉਹਨਾਂ ਸ਼ਕਤੀਆਂ ਦੀ ਗੱਲ ਕਰਾਂਗੇ ਜੋ ਨਫਰਤ ਪੈਦਾ ਕਰਨ ਪਿੱਛੇ ਜ਼ਿੰਮੇਵਾਰ ਮੰਨੀਆਂ ਜਾ ਸਕਦੀਆਂ ਹਨ ਅਤੇ ਇਹ ਵੀ ਜਾਣਾਂਗੇ ਕਿ ਸਮਾਜਿਕ ਏਕਤਾ ਦੀ ਰੱਖਿਆ ਲਈ ਕੀ ਕੀਤਾ ਜਾ ਸਕਦਾ ਹੈ।
    続きを読む 一部表示
    6 分
  • This slur was used to abuse Concetta's father. For her, it's a proud identity - ਜਿਸ ਗਲ਼ਤ ਸ਼ਬਦ ਦੀ ਵਰਤੋਂ ਕੌਨਸੇਟਾ ਦੇ ਪਿਤਾ ਨੂੰ ਗਾਲ੍ਹ ਕੱਢਣ ਲਈ ਕੀਤੀ ਗਈ ਸੀ, ਉਸਦੇ ਲਈ, ਉਹ ਇੱਕ ਮਾਣ ਵਾਲੀ ਪਛਾਣ ਹੈ। SBS Examines
    2025/06/23
    The term was used as an insult towards Greek and Italian migrants who arrived after the Second World War. But the generations that follow have reclaimed 'wog', redefining their cultural identity. - ਇਹ ਸ਼ਬਦ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਏ ਯੂਨਾਨੀ ਅਤੇ ਇਤਾਲਵੀ ਪ੍ਰਵਾਸੀਆਂ ਦੇ ਅਪਮਾਨ ਵਜੋਂ ਵਰਤਿਆ ਗਿਆ ਸੀ। ਪਰ ਉਸ ਤੋਂ ਬਾਅਦ ਆਉਣ ਵਾਲੀਆਂ ਪੀੜ੍ਹੀਆਂ ਨੇ 'ਵੋਗ' ਨੂੰ ਆਪਣੀ ਸੱਭਿਆਚਾਰਕ ਪਛਾਣ ਵਜੋਂ ਪਰਿਭਾਸ਼ਿਤ ਕੀਤਾ ਹੈ।
    続きを読む 一部表示
    10 分
  • How do Australia's new laws help prevent and respond to hate speech? - SBS Examines: ਨਫ਼ਰਤ ਭਰੇ ਭਾਸ਼ਣ ਨੂੰ ਰੋਕਣ ਵਾਲੇ ਆਸਟ੍ਰੇਲੀਆ ਦੇ ਨਵੇਂ ਕਾਨੂੰਨ ਬਾਰੇ ਜਾਣੋ
    2025/06/12
    According to the United Nations, governments around the world are struggling to counter hate speech. - ਸੰਯੁਕਤ ਰਾਸ਼ਟਰ ਦੇ ਅਨੁਸਾਰ, ਦੁਨੀਆ ਭਰ ਦੀਆਂ ਸਰਕਾਰਾਂ ਨਫ਼ਰਤ ਭਰੇ ਭਾਸ਼ਣ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।
    続きを読む 一部表示
    6 分
  • This rural town has grown into a thriving multicultural hub - SBS Examines: ਇਹ ਦੂਰ-ਦੁਰਾਡੇ ਦਾ ਪੇਂਡੂ ਇਲਾਕਾ ਇੱਕ ਸੰਪੰਨ ਬਹੁ-ਸੱਭਿਆਚਾਰਕ ਕੇਂਦਰ ਕਿਵੇਂ ਬਣਿਆ
    2025/06/09
    In the central west of New South Wales, Dubbo is home to some of the largest Nepali and Indian communities in the state. - ਨਿਊ ਸਾਊਥ ਵੇਲਜ਼ ਦੇ ਮੱਧ ਪੱਛਮ ਵਿੱਚ ਡੱਬੋ ਰਾਜ ਵੱਡੇ ਪੱਧਰ 'ਤੇ ਨੇਪਾਲੀ ਅਤੇ ਭਾਰਤੀ ਭਾਈਚਾਰਿਆਂ ਦਾ ਘਰ ਹੈ। ਐਸ ਬੀ ਐਸ਼ ਐਗਜ਼ਾਮੀਨਜ਼ ਦੀ ਟੀਮ ਵੱਲੋਂ 'ਡੱਬੋ' ਦੀ ਯਾਤਰਾ ਕੀਤੀ ਗਈ ਅਤੇ ਉਥੋਂ ਦੇ ਭਾਈਚਾਰੇ ਨਾਲ ਗੱਲਬਾਤ ਕੀਤੀ ਗਈ।
    続きを読む 一部表示
    9 分
  • Alfred and Clinton are unlikely friends. Their friendship can teach migrant communities about reconciliation - Reconciliation Week: ਐਲਫ੍ਰੈਡ ਅਤੇ ਕਲਿੰਟਨ ਦੀ ਦੋਸਤੀ ਪ੍ਰਵਾਸੀ ਭਾਈਚਾਰਿਆਂ ਨੂੰ ਮਿਲਾਪ ਬਾਰੇ ਸਿਖਾ ਸਕਦੀ ਹੈ। SBS Examines
    2025/05/28
    Alfred is an Indonesian migrant, and Clinton is an Aboriginal man from Western Australia. Their friendship changed the way Alfred understood his identity as a migrant Australian. - ਐਲਫ੍ਰੇਡ ਇਕ ਇੰਡੋਨੇਸ਼ੀਅਨ ਪ੍ਰਵਾਸੀ ਹੈ ਅਤੇ ਕਲਿੰਟਨ ਪੱਛਮੀ ਆਸਟਰੇਲੀਆ ਦਾ ਆਦਿਵਾਸੀ ਆਦਮੀ ਹੈ। ਉਨ੍ਹਾਂ ਦੀ ਦੋਸਤੀ ਕਾਰਨ ਐਲਫ੍ਰੈਡ ਨੂੰ ਪ੍ਰਵਾਸੀ ਆਸਟਰੇਲੀਅਨ ਵਜੋਂ ਆਪਣੀ ਪਛਾਣ ਸਮਝ 'ਚ ਆਈ।
    続きを読む 一部表示
    7 分
  • Why are migrant women missing out on vital medical tests? - SBS Examines: ਪ੍ਰਵਾਸੀ ਔਰਤਾਂ ਮਹੱਤਵਪੂਰਨ ਮੈਡੀਕਲ ਟੈਸਟਾਂ ਤੋਂ ਕਿਉਂ ਖੁੰਝ ਰਹੀਆਂ ਹਨ?
    2025/05/26
    Many people from CALD communities, especially women, are avoiding or delaying preventative cancer care. - ਭਾਸ਼ਾ ਅਤੇ ਸਭਿਆਚਾਰਕ ਤੌਰ 'ਤੇ ਕਈ ਭਾਈਚਾਰਿਆਂ 'ਚ ਔਰਤਾਂ ਕੁਝ ਖਾਸ ਕਿਸਮ ਦੇ ਕੈਂਸਰਾਂ ਦੇ ਸ਼ੁਰੂਆਤੀ ਲੱਛਣਾਂ ਨੂੰ ਨਜ਼ਰਅੰਦਾਜ਼ ਕਰ ਰਹੀਆਂ ਹਨ। ਸਿਹਤ ਨੂੰ ਲੈ ਕੇ ਸਭਿਆਚਾਰਕ ਧਾਰਨਾਵਾਂ ਅਤੇ ਸੋਚ ਬਾਰੇ ਪੇਸ਼ ਹੈ ਇਹ ਖਾਸ ਪੌਡਕਾਸਟ...
    続きを読む 一部表示
    8 分
  • Have you been told your visa will be cancelled? This is how misinformation enables visa abuse - SBS Examines: ਕੀ ਤੁਹਾਨੂੰ ਵੀ ਕਦੇ ਕਿਸੇ ਨੇ ਧਮਕੀ ਦਿੱਤੀ ਹੈ ਕਿ ਉਹ ਤੁਹਾਡਾ ਵੀਜ਼ਾ ਰੱਦ ਕਰਵਾ ਦੇਵੇਗਾ?
    2025/05/15
    The migration system is complex and confusing. Experts say a lack of accessible support and credible information is leading to visa abuse. - ਮਾਈਗ੍ਰੇਸ਼ਨ ਪ੍ਰਣਾਲੀ ਗੁੰਝਲਦਾਰ ਅਤੇ ਉਲਝਣ ਵਾਲੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਪਹੁੰਚਯੋਗ ਸਹਾਇਤਾ ਅਤੇ ਭਰੋਸੇਯੋਗ ਜਾਣਕਾਰੀ ਦੀ ਘਾਟ ਕਾਰਨ ਵੀਜ਼ਾ ਦੁਰਵਰਤੋਂ ਵੱਧ ਰਹੀ ਹੈ।
    続きを読む 一部表示
    7 分
  • Boost or burden? The cost of Australia's refugee intake - ਵਾਧਾ ਜਾਂ ਬੋਝ? ਆਸਟ੍ਰੇਲੀਆ ਦੇ ਸ਼ਰਨਾਰਥੀਆਂ ਦੇ ਦਾਖਲੇ ਦੀ ਕੀ ਹੈ ਕੀਮਤ?
    2025/05/09
    Australia has spent $13 billion on offshore processing in over a decade. Human rights experts believe there's a less costly, more compassionate way. - ਆਸਟ੍ਰੇਲੀਆ ਨੇ ਇੱਕ ਦਹਾਕੇ ਤੋਂ ਵੱਧ ਸਮੇਂ ਵਿੱਚ ਆਫਸ਼ੋਰ ਪ੍ਰੋਸੈਸਿੰਗ 'ਤੇ 13 ਬਿਲੀਅਨ ਡਾਲਰ ਖਰਚ ਕੀਤੇ ਹਨ। ਮਨੁੱਖੀ ਅਧਿਕਾਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਤੋਂ ਘੱਟ ਮਹਿੰਗਾ ਤੇ ਵਧੇਰੇ ਹਮਦਰਦੀ ਵਾਲਾ ਇੱਕ ਤਰੀਕਾ ਵੀ ਮੋਜੂਦ ਹੈ।
    続きを読む 一部表示
    10 分